S. Simranjit Singh Mann
President
ਸ. ਸਿਮਰਨਜੀਤ ਸਿੰਘ ਮਾਨ ਨੂੰ ਸਮੇਂ ਦੀ ਹਕੂਮਤ ਨੇ ਬੜੇ ਹੱਥਕੰਡੇ ਵਰਤਕੇ ਸਿੱਖਾ ਦੀ ਅਗਵਾਈ ਤੋਂ ਲਾਂਭੇ ਕਰਨ ਦਾ ਯਤਨ ਕੀਤਾ, ਜਿਸ ਕਰਕੇ ਕੁੱਝ ਲੋਕ, ਜਿਹੜੇ ਸਿੱਖਾਂ ਦੀ ਆਜ਼ਾਦੀ ਨੂੰ ਵੇਚ
ਕੇ ਪੰਜਾਬ ਦੇ ਹਾਕਮ ਬਣ ਬੈਠੇ ਅਤੇ ਭਾਰਤੀ ਨਿਜ਼ਾਮ ਉਹਨਾਂ ਦੀ ਪਿੱਠ ਉੱਤੇ ਅੱਜ ਤੱਕ ਖੜ੍ਹਾ ਉਹਨਾਂ ਦੀ ਪਹਿਰੇਦਾਰੀ ਕਰ
ਰਿਹਾ ਹੈ। ਪਰ ਸ. ਸਿਮਰਨਜੀਤ ਸਿੰਘ ਮਾਨ ਇੱਕ ਇੱਕਲੇ ਅਜਿਹੇ ਲੀਡਰ ਹਨ ਜੋ ਪੰਜਾਬ ਅਤੇ ਸਿੱਖੀ ਦੇ ਹੱਕਾਂ ਦਾ ਪ੍ਰਚਾਰ ਕਰਦੇ ਹਨ, ਤਾਂ ਜੋ ਜਾਗਰੂਕ ਜਨਤਾ ਦੀ ਰਾਏ ਉਹਨਾਂ ਤੇ ਫੈਸਲਾ ਦੇ ਸਕੇ।